Call

+91 98150 10280

ਸਰਕਾਰੀ ਐਲੀਮੈਂਟਰੀ ਤੇ ਮਿਡਲ ਸਕੂਲ ਚੁਤਾਲਾ ਦੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਬੱਚਿਆਂ ਦੇ ਖੇਡਣ ਲਈ ਖੇਡ ਦੇ ਮੈਦਾਨ ਦੀ ਲੋੜ ਹੈ । ਸਕੂਲ ਕੈਂਪਸ ਵਿੱਚ ਜਗਾਂ ਘੱਟ ਸੀ। ਪਿੰਡ ਚੁਤਾਲਾ ਦੀ ਪੰਚਾਇਤ ਨੇ ਸਕੂਲ ਦੀ ਇਸ ਨੂੰ ਮੰਗ ਪ੍ਰਵਾਨ ਕਰਦਿਆਂ ਸਕੂਲ ਦੇ ਨਾਲ ਲਗਦੀ ਜਗ੍ਹਾ 3 ਕਨਾਲ ਦੇ ਕਰੀਬ ਖੇਡ ਦੇ ਮੈਦਾਨ ਲਈ ਦਿੱਤੀ ਜਿਸ ਦੀ ਚਾਰ ਦੀਵਾਰੀ ਕਰਨ ਦਾ ਕੰਮ ਅੱਜ ਆਰੰਭ ਕੀਤਾ। ਇਸ ਮੌਕੇ ਸਰਪੰਚ ਮੇਹਰ ਸਿੰਘ ਚੁਤਾਲਾ, ਪਿੰਡ ਦੀ ਸਮੂਹ ਪੰਚਾਇਤ , ਸਵਰਾਜ ਵਿਦਿਅਕ ਭਲਾਈ ਟਰੱਸਟ ਦੇ ਸਰਪ੍ਰਸਤ ਸਵਿੰਦਰ ਸਿੰਘ ਪੰਨੂੰ ਅਤੇ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ। ਸਕੂਲ ਸਟਾਫ਼ ਵੱਲੋਂ ਪਿੰਡ ਦੀ ਪੰਚਾਇਤ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ।