ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਤੇ ਮਿਡਲ ਸਕੂਲ ਚੁਤਾਲਾ ਵਿਖੇ ਸਕੂਲ ਕੈਂਪਸ ਨੂੰ ਪੱਕਿਆਂ ਕਰਨ ਲਈ ਲਗਾਈ ਜਾ ਇੰਟਰਲਾਕ ਟਾਇਲ ਦਾ ਸਵਰਾਜ ਵਿਦਿਅਕ ਭਲਾਈ ਟਰੱਸਟ ਦੇ ਸਰਪ੍ਰਸਤ ਪ੍ਰਿੰਸੀਪਲ ਸਵਿੰਦਰ ਸਿੰਘ ਪਨੂੰ ਤੇ ਚੇਅਰਪਰਸਨ ਸ੍ਰੀ ਮਤੀ ਰਜਿੰਦਰ ਕੌਰ ਪਨੂੰ ,ਸਮੂਹ ਸਟਾਫ ਪ੍ਰਾਇਮਰੀ ਤੇ ਮਿਡਲ ਸਕੂਲ ਚੁਤਾਲਾ ਜਾਇਜਾ ਲਿਆ ।ਇਸ ਮੌਕੇ ਸਕੂਲ ਦਾ ਦਾਖਲਾ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਕੀਤੀ ਯੋਜਨਾਬੰਦੀ ਕੀਤੀ ।